-
ਲੂਕਾ 9:39ਪਵਿੱਤਰ ਬਾਈਬਲ
-
-
39 ਅਤੇ ਦੇਖ! ਜਦੋਂ ਦੁਸ਼ਟ ਦੂਤ ਮੁੰਡੇ ʼਤੇ ਆ ਪੈਂਦਾ ਹੈ, ਤਾਂ ਮੁੰਡਾ ਅਚਾਨਕ ਚੀਕਾਂ ਮਾਰਨ ਲੱਗ ਪੈਂਦਾ ਹੈ ਅਤੇ ਦੁਸ਼ਟ ਦੂਤ ਇਸ ਨੂੰ ਥੱਲੇ ਸੁੱਟ ਕੇ ਮਰੋੜਦਾ-ਮਰਾੜਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ। ਦੁਸ਼ਟ ਦੂਤ ਮੁੰਡੇ ਨੂੰ ਸੱਟ-ਚੋਟ ਲਾਉਂਦਾ ਹੈ ਅਤੇ ਬੜੀ ਮੁਸ਼ਕਲ ਨਾਲ ਮੁੰਡੇ ਦਾ ਪਿੱਛਾ ਛੱਡਦਾ ਹੈ।
-