-
ਲੂਕਾ 9:41ਪਵਿੱਤਰ ਬਾਈਬਲ
-
-
41 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ, ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ ਕਿ ਤੁਸੀਂ ਨਿਹਚਾ ਕਰ ਸਕੋ ਅਤੇ ਮੈਂ ਤੁਹਾਡਾ ਇਹ ਰਵੱਈਆ ਕਿੰਨਾ ਚਿਰ ਸਹਿੰਦਾ ਰਹਾਂ? ਮੁੰਡੇ ਨੂੰ ਮੇਰੇ ਕੋਲ ਲੈ ਕੇ ਆਓ।”
-