-
ਲੂਕਾ 9:42ਪਵਿੱਤਰ ਬਾਈਬਲ
-
-
42 ਪਰ ਜਦ ਮੁੰਡਾ ਉਸ ਵੱਲ ਆ ਰਿਹਾ ਸੀ, ਤਾਂ ਦੁਸ਼ਟ ਦੂਤ ਨੇ ਮੁੰਡੇ ਨੂੰ ਪਟਕਾ ਕੇ ਜ਼ਮੀਨ ਉੱਤੇ ਮਾਰਿਆ ਅਤੇ ਉਸ ਨੂੰ ਮਰੋੜਿਆ-ਮਰਾੜਿਆ। ਪਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕ ਕੇ ਮੁੰਡੇ ਵਿੱਚੋਂ ਕੱਢ ਦਿੱਤਾ ਅਤੇ ਮੁੰਡਾ ਠੀਕ ਹੋ ਗਿਆ। ਅਤੇ ਯਿਸੂ ਨੇ ਮੁੰਡੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ।
-