-
ਲੂਕਾ 10:22ਪਵਿੱਤਰ ਬਾਈਬਲ
-
-
22 ਮੇਰੇ ਪਿਤਾ ਨੇ ਸਾਰਾ ਕੁਝ ਮੈਨੂੰ ਸੌਂਪਿਆ ਹੈ, ਅਤੇ ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਸਿਰਫ਼ ਪਿਤਾ ਹੀ ਜਾਣਦਾ ਹੈ; ਅਤੇ ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਸਿਰਫ਼ ਪੁੱਤਰ ਹੀ ਜਾਣਦਾ ਹੈ ਅਤੇ ਉਹੀ ਇਨਸਾਨ ਜਿਸ ਨੂੰ ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ।”
-