ਲੂਕਾ 10:35 ਪਵਿੱਤਰ ਬਾਈਬਲ 35 ਅਗਲੇ ਦਿਨ ਉਸ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਦੋ ਦੀਨਾਰ* ਦਿੰਦਿਆਂ ਕਿਹਾ, ‘ਇਸ ਦਾ ਖ਼ਿਆਲ ਰੱਖੀਂ। ਜੇ ਤੈਨੂੰ ਹੋਰ ਪੈਸੇ ਖ਼ਰਚਣੇ ਪਏ, ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਦੇ ਦਿਆਂਗਾ।’ ਲੂਕਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 10:35 ਸਰਬ ਮਹਾਨ ਮਨੁੱਖ, ਅਧਿ. 73
35 ਅਗਲੇ ਦਿਨ ਉਸ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਦੋ ਦੀਨਾਰ* ਦਿੰਦਿਆਂ ਕਿਹਾ, ‘ਇਸ ਦਾ ਖ਼ਿਆਲ ਰੱਖੀਂ। ਜੇ ਤੈਨੂੰ ਹੋਰ ਪੈਸੇ ਖ਼ਰਚਣੇ ਪਏ, ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਦੇ ਦਿਆਂਗਾ।’