-
ਲੂਕਾ 11:29ਪਵਿੱਤਰ ਬਾਈਬਲ
-
-
29 ਜਦੋਂ ਭੀੜ ਵਧਣ ਲੱਗੀ, ਤਾਂ ਉਸ ਨੇ ਕਹਿਣਾ ਸ਼ੁਰੂ ਕੀਤਾ: “ਇਹ ਦੁਸ਼ਟ ਪੀੜ੍ਹੀ ਨਿਸ਼ਾਨੀ ਦੇਖਣੀ ਚਾਹੁੰਦੀ ਹੈ। ਪਰ ਇਸ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿੱਤੀ ਜਾਵੇਗੀ।
-