42 ਲਾਹਨਤ ਹੈ ਤੁਹਾਡੇ ʼਤੇ, ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਹਰਮਲ ਅਤੇ ਹੋਰ ਸਾਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ, ਪਰ ਤੁਸੀਂ ਪਰਮੇਸ਼ੁਰ ਵਾਂਗ ਨਿਆਂ ਅਤੇ ਪਿਆਰ ਨਹੀਂ ਕਰਦੇ! ਇਨ੍ਹਾਂ ਚੀਜ਼ਾਂ ਦਾ ਦਸਵਾਂ ਹਿੱਸਾ ਤਾਂ ਦੇਣਾ ਹੀ ਹੈ, ਪਰ ਨਿਆਂ ਅਤੇ ਪਰਮੇਸ਼ੁਰ ਨਾਲ ਪਿਆਰ ਕਰਨਾ ਵੀ ਨਾ ਭੁੱਲੋ।