-
ਲੂਕਾ 12:3ਪਵਿੱਤਰ ਬਾਈਬਲ
-
-
3 ਇਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਹਨੇਰੇ ਵਿਚ ਕਹਿੰਦੇ ਹੋ, ਉਹ ਚਾਨਣ ਵਿਚ ਸੁਣੀਆਂ ਜਾਣਗੀਆਂ, ਅਤੇ ਜਿਹੜੀਆਂ ਗੱਲਾਂ ਤੁਸੀਂ ਪਰਦੇ ਓਹਲੇ ਕਿਸੇ ਦੇ ਕੰਨਾਂ ਵਿਚ ਕਹਿੰਦੇ ਹੋ, ਉਹ ਕੋਠਿਆਂ ਤੋਂ ਦੱਸੀਆਂ ਜਾਣਗੀਆਂ।
-