-
ਲੂਕਾ 13:14ਪਵਿੱਤਰ ਬਾਈਬਲ
-
-
14 ਪਰ ਇਹ ਦੇਖ ਕੇ ਸਭਾ ਘਰ ਦਾ ਨਿਗਾਹਬਾਨ ਗੁੱਸੇ ਵਿਚ ਆ ਗਿਆ ਕਿਉਂਕਿ ਯਿਸੂ ਨੇ ਸਬਤ ਦੇ ਦਿਨ ਤੀਵੀਂ ਨੂੰ ਚੰਗਾ ਕੀਤਾ ਸੀ। ਨਿਗਾਹਬਾਨ ਨੇ ਲੋਕਾਂ ਨੂੰ ਕਿਹਾ: “ਛੇ ਦਿਨ ਹਨ ਜਿਨ੍ਹਾਂ ਦੌਰਾਨ ਕੰਮ ਕੀਤੇ ਜਾਣੇ ਚਾਹੀਦੇ ਹਨ, ਇਸ ਲਈ ਉਨ੍ਹਾਂ ਦਿਨਾਂ ਦੌਰਾਨ ਆ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ।”
-