-
ਲੂਕਾ 13:25ਪਵਿੱਤਰ ਬਾਈਬਲ
-
-
25 ਜੇ ਘਰ ਦੇ ਮਾਲਕ ਨੇ ਉੱਠ ਕੇ ਦਰਵਾਜ਼ੇ ਨੂੰ ਜਿੰਦਾ ਲਾ ਦਿੱਤਾ ਹੈ ਤੇ ਤੁਸੀਂ ਬਾਹਰ ਖੜ੍ਹ ਕੇ ਦਰਵਾਜ਼ਾ ਖੜਕਾਉਂਦੇ ਹੋ ਅਤੇ ਕਹਿੰਦੇ ਹੋ, ‘ਸਾਹਬ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ,’ ਤਾਂ ਮਾਲਕ ਤੁਹਾਨੂੰ ਜਵਾਬ ਦੇਵੇਗਾ, ‘ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ ਜਾਂ ਕਿੱਥੋਂ ਆਏ ਹੋ।’
-