-
ਲੂਕਾ 14:31ਪਵਿੱਤਰ ਬਾਈਬਲ
-
-
31 ਜਾਂ ਜੇ ਕੋਈ ਰਾਜਾ ਆਪਣੇ 10,000 ਫ਼ੌਜੀ ਲੈ ਕੇ ਦੂਜੇ ਰਾਜੇ ਨਾਲ ਲੜਾਈ ਕਰਨ ਜਾਂਦਾ ਹੈ ਜਿਸ ਕੋਲ 20,000 ਫ਼ੌਜੀ ਹਨ, ਤਾਂ ਕੀ ਉਹ ਪਹਿਲਾਂ ਬੈਠ ਕੇ ਆਪਣੇ ਸਲਾਹਕਾਰਾਂ ਨਾਲ ਸਲਾਹ ਨਹੀਂ ਕਰੇਗਾ ਕਿ ਉਹ ਦੂਜੇ ਰਾਜੇ ਦਾ ਮੁਕਾਬਲਾ ਕਰ ਸਕਦਾ ਹੈ ਜਾਂ ਨਹੀਂ?
-