-
ਲੂਕਾ 15:29ਪਵਿੱਤਰ ਬਾਈਬਲ
-
-
29 ਉਸ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲ ਤੇਰੀ ਗ਼ੁਲਾਮੀ ਕੀਤੀ ਅਤੇ ਤੇਰਾ ਕਿਹਾ ਕਦੀ ਨਹੀਂ ਮੋੜਿਆ, ਪਰ ਤੂੰ ਮੈਨੂੰ ਕਦੇ ਇਕ ਮੇਮਣਾ ਤਕ ਨਹੀਂ ਦਿੱਤਾ ਤਾਂਕਿ ਮੈਂ ਵੀ ਆਪਣੇ ਦੋਸਤਾਂ ਨਾਲ ਬੈਠ ਕੇ ਖ਼ੁਸ਼ੀਆਂ ਮਨਾਵਾਂ।
-