-
ਲੂਕਾ 17:6ਪਵਿੱਤਰ ਬਾਈਬਲ
-
-
6 ਫਿਰ ਪ੍ਰਭੂ ਨੇ ਜਵਾਬ ਦਿੱਤਾ: “ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੁੰਦੀ, ਤਾਂ ਤੁਸੀਂ ਇਸ ਤੂਤ ਨੂੰ ਕਹਿੰਦੇ, ‘ਇੱਥੋਂ ਉੱਖੜ ਕੇ ਸਮੁੰਦਰ ਵਿਚ ਲੱਗ ਜਾਹ!’ ਅਤੇ ਤੂਤ ਤੁਹਾਡੀ ਗੱਲ ਮੰਨ ਲੈਂਦਾ।
-