-
ਲੂਕਾ 20:14ਪਵਿੱਤਰ ਬਾਈਬਲ
-
-
14 ਜਦੋਂ ਠੇਕੇਦਾਰਾਂ ਨੇ ਮਾਲਕ ਦੇ ਪੁੱਤਰ ਨੂੰ ਦੇਖਿਆ, ਤਾਂ ਉਹ ਆਪਸ ਵਿਚੀਂ ਸਲਾਹ ਕਰ ਕੇ ਕਹਿਣ ਲੱਗੇ, ‘ਬਾਗ਼ ਦਾ ਵਾਰਸ ਇਹੀ ਹੈ। ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’
-