-
ਲੂਕਾ 21:24ਪਵਿੱਤਰ ਬਾਈਬਲ
-
-
24 ਉਹ ਤਲਵਾਰ ਨਾਲ ਵੱਢੇ ਜਾਣਗੇ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਸਾਰੀਆਂ ਕੌਮਾਂ ਵਿਚ ਲਿਜਾਇਆ ਜਾਵੇਗਾ, ਅਤੇ ਕੌਮਾਂ ਉਦੋਂ ਤਕ ਯਰੂਸ਼ਲਮ ਨੂੰ ਪੈਰਾਂ ਹੇਠ ਮਿੱਧਣਗੀਆਂ ਜਿੰਨਾ ਚਿਰ ਕੌਮਾਂ ਦਾ ਮਿਥਿਆ ਸਮਾਂ ਪੂਰਾ ਨਹੀਂ ਹੋ ਜਾਂਦਾ।
-