-
ਲੂਕਾ 22:10ਪਵਿੱਤਰ ਬਾਈਬਲ
-
-
10 ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਤੁਸੀਂ ਸ਼ਹਿਰ ਵਿਚ ਵੜੋਗੇ, ਤਾਂ ਪਾਣੀ ਦਾ ਘੜਾ ਚੁੱਕੀ ਜਾਂਦਾ ਇਕ ਆਦਮੀ ਆ ਕੇ ਤੁਹਾਨੂੰ ਮਿਲੇਗਾ। ਤੁਸੀਂ ਉਸ ਦੇ ਪਿੱਛੇ-ਪਿੱਛੇ ਉਸ ਘਰ ਵਿਚ ਚਲੇ ਜਾਇਓ ਜਿਸ ਵਿਚ ਉਹ ਜਾਵੇਗਾ।
-