-
ਲੂਕਾ 22:35ਪਵਿੱਤਰ ਬਾਈਬਲ
-
-
35 ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਜਦੋਂ ਮੈਂ ਤੁਹਾਨੂੰ ਪੈਸਿਆਂ ਦੀ ਗੁਥਲੀ, ਝੋਲ਼ੇ ਅਤੇ ਜੁੱਤੀਆਂ ਦੇ ਵਾਧੂ ਜੋੜੇ ਤੋਂ ਬਿਨਾਂ ਘੱਲਿਆ ਸੀ, ਤਾਂ ਕੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਈ ਸੀ?” ਉਨ੍ਹਾਂ ਨੇ ਕਿਹਾ: “ਨਹੀਂ!”
-