ਲੂਕਾ 23:11 ਪਵਿੱਤਰ ਬਾਈਬਲ 11 ਫਿਰ ਹੇਰੋਦੇਸ ਆਪਣੇ ਸਿਪਾਹੀਆਂ ਨਾਲ ਰਲ਼ ਕੇ ਉਸ ਦੀ ਬੇਇੱਜ਼ਤੀ ਕਰਨ ਲੱਗਾ ਅਤੇ ਉਸ ਦੇ ਸ਼ਾਨਦਾਰ* ਕੱਪੜਾ ਪਾ ਕੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਵਾਪਸ ਪਿਲਾਤੁਸ ਕੋਲ ਘੱਲ ਦਿੱਤਾ।
11 ਫਿਰ ਹੇਰੋਦੇਸ ਆਪਣੇ ਸਿਪਾਹੀਆਂ ਨਾਲ ਰਲ਼ ਕੇ ਉਸ ਦੀ ਬੇਇੱਜ਼ਤੀ ਕਰਨ ਲੱਗਾ ਅਤੇ ਉਸ ਦੇ ਸ਼ਾਨਦਾਰ* ਕੱਪੜਾ ਪਾ ਕੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਵਾਪਸ ਪਿਲਾਤੁਸ ਕੋਲ ਘੱਲ ਦਿੱਤਾ।