-
ਲੂਕਾ 23:35ਪਵਿੱਤਰ ਬਾਈਬਲ
-
-
35 ਅਤੇ ਲੋਕ ਖੜ੍ਹੇ ਇਹ ਸਭ ਕੁਝ ਦੇਖਦੇ ਰਹੇ। ਪਰ ਧਾਰਮਿਕ ਆਗੂ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿ ਰਹੇ ਸਨ: “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਜੇ ਇਹ ਪਰਮੇਸ਼ੁਰ ਵੱਲੋਂ ਭੇਜਿਆ ਹੋਇਆ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ, ਤਾਂ ਹੁਣ ਆਪਣੇ ਆਪ ਨੂੰ ਵੀ ਬਚਾਵੇ।”
-