-
ਲੂਕਾ 23:51ਪਵਿੱਤਰ ਬਾਈਬਲ
-
-
51 ਉਸ ਨੇ ਮਹਾਸਭਾ ਦੁਆਰਾ ਘੜੀ ਸਾਜ਼ਸ਼ ਅਤੇ ਕਾਰਵਾਈ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ। ਉਹ ਯਹੂਦੀਆ ਦੇ ਲੋਕਾਂ ਦੇ ਸ਼ਹਿਰ ਅਰਿਮਥੀਆ ਦਾ ਰਹਿਣ ਵਾਲਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ।
-