-
ਲੂਕਾ 23:53ਪਵਿੱਤਰ ਬਾਈਬਲ
-
-
53 ਅਤੇ ਉਸ ਨੇ ਲਾਸ਼ ਸੂਲ਼ੀ ਉੱਤੋਂ ਲਾਹ ਕੇ ਵਧੀਆ ਕੱਪੜੇ ਵਿਚ ਲਪੇਟੀ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖ ਦਿੱਤੀ ਜਿਸ ਵਿਚ ਪਹਿਲਾਂ ਕਿਸੇ ਦੀ ਵੀ ਲਾਸ਼ ਨਹੀਂ ਰੱਖੀ ਗਈ ਸੀ।
-