-
ਲੂਕਾ 24:18ਪਵਿੱਤਰ ਬਾਈਬਲ
-
-
18 ਫਿਰ ਕਲਿਉਪਸ ਨਾਂ ਦੇ ਚੇਲੇ ਨੇ ਕਿਹਾ: “ਕੀ ਤੂੰ ਯਰੂਸ਼ਲਮ ਵਿਚ ਪਰਦੇਸੀ ਹੈਂ ਅਤੇ ਇਕੱਲਾ ਰਹਿੰਦਾਂ? ਕੀ ਤੂੰ ਕਿਸੇ ਨਾਲ ਮਿਲਦਾ-ਗਿਲਦਾ ਨਹੀਂ? ਤੈਨੂੰ ਨਹੀਂ ਪਤਾ ਕਿ ਇਨ੍ਹੀਂ ਦਿਨੀਂ ਉੱਥੇ ਕੀ-ਕੀ ਹੋਇਆ ਸੀ?”
-