ਯੂਹੰਨਾ 3:8 ਪਵਿੱਤਰ ਬਾਈਬਲ 8 ਹਵਾ* ਜਿੱਧਰ ਨੂੰ ਚਾਹੁੰਦੀ ਹੈ, ਉੱਧਰ ਨੂੰ ਵਗਦੀ ਹੈ, ਅਤੇ ਤੂੰ ਇਸ ਦੀ ਆਵਾਜ਼ ਸੁਣਦਾ ਹੈਂ, ਪਰ ਤੈਨੂੰ ਪਤਾ ਨਹੀਂ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਇਸੇ ਤਰ੍ਹਾਂ ਇਹ ਸਮਝਣਾ ਵੀ ਔਖਾ ਹੈ ਕਿ ਕੋਈ ਇਨਸਾਨ ਕਿਵੇਂ ਪਵਿੱਤਰ ਸ਼ਕਤੀ ਨਾਲ ਜਨਮ ਲੈਂਦਾ ਹੈ।”
8 ਹਵਾ* ਜਿੱਧਰ ਨੂੰ ਚਾਹੁੰਦੀ ਹੈ, ਉੱਧਰ ਨੂੰ ਵਗਦੀ ਹੈ, ਅਤੇ ਤੂੰ ਇਸ ਦੀ ਆਵਾਜ਼ ਸੁਣਦਾ ਹੈਂ, ਪਰ ਤੈਨੂੰ ਪਤਾ ਨਹੀਂ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਇਸੇ ਤਰ੍ਹਾਂ ਇਹ ਸਮਝਣਾ ਵੀ ਔਖਾ ਹੈ ਕਿ ਕੋਈ ਇਨਸਾਨ ਕਿਵੇਂ ਪਵਿੱਤਰ ਸ਼ਕਤੀ ਨਾਲ ਜਨਮ ਲੈਂਦਾ ਹੈ।”