-
ਯੂਹੰਨਾ 3:31ਪਵਿੱਤਰ ਬਾਈਬਲ
-
-
31 ਜਿਹੜਾ ਉੱਪਰੋਂ ਆਉਂਦਾ ਹੈ, ਉਸ ਦਾ ਸਾਰਿਆਂ ਉੱਤੇ ਅਧਿਕਾਰ ਹੈ। ਜਿਹੜਾ ਧਰਤੀ ਤੋਂ ਹੈ, ਉਹ ਧਰਤੀ ਦਾ ਹੈ ਅਤੇ ਧਰਤੀ ਦੀਆਂ ਚੀਜ਼ਾਂ ਬਾਰੇ ਹੀ ਗੱਲ ਕਰਦਾ ਹੈ। ਜਿਹੜਾ ਸਵਰਗੋਂ ਆਇਆ ਹੈ, ਉਸ ਦਾ ਸਾਰਿਆਂ ਉੱਤੇ ਅਧਿਕਾਰ ਹੈ।
-