-
ਯੂਹੰਨਾ 4:42ਪਵਿੱਤਰ ਬਾਈਬਲ
-
-
42 ਅਤੇ ਉਸ ਤੀਵੀਂ ਨੂੰ ਕਹਿਣ ਲੱਗੇ: “ਹੁਣ ਅਸੀਂ ਤੇਰੀਆਂ ਗੱਲਾਂ ਕਰਕੇ ਹੀ ਵਿਸ਼ਵਾਸ ਨਹੀਂ ਕਰਦੇ, ਸਗੋਂ ਅਸੀਂ ਆਪ ਸੁਣ ਲਿਆ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਇਹੀ ਆਦਮੀ ਦੁਨੀਆਂ ਦਾ ਮੁਕਤੀਦਾਤਾ ਹੈ।”
-