-
ਯੂਹੰਨਾ 6:22ਪਵਿੱਤਰ ਬਾਈਬਲ
-
-
22 ਅਗਲੇ ਦਿਨ ਝੀਲ ਦੇ ਦੂਜੇ ਪਾਸੇ ਖੜ੍ਹੀ ਭੀੜ ਨੇ ਦੇਖਿਆ ਕਿ ਉੱਥੇ ਸਿਰਫ਼ ਇਕ ਛੋਟੀ ਜਿਹੀ ਕਿਸ਼ਤੀ ਸੀ। ਨਾਲੇ ਉਨ੍ਹਾਂ ਨੇ ਦੇਖਿਆ ਸੀ ਕਿ ਜਦੋਂ ਚੇਲੇ ਕਿਸ਼ਤੀ ਵਿਚ ਬੈਠ ਕੇ ਗਏ ਸਨ, ਤਾਂ ਯਿਸੂ ਉਨ੍ਹਾਂ ਦੇ ਨਾਲ ਨਹੀਂ ਸੀ;
-