-
ਯੂਹੰਨਾ 8:12ਪਵਿੱਤਰ ਬਾਈਬਲ
-
-
12 ਇਸ ਲਈ ਯਿਸੂ ਨੇ ਫਿਰ ਲੋਕਾਂ ਨੂੰ ਕਿਹਾ: “ਮੈਂ ਦੁਨੀਆਂ ਦਾ ਚਾਨਣ ਹਾਂ। ਜਿਹੜਾ ਮੇਰੇ ਪਿੱਛੇ-ਪਿੱਛੇ ਆਉਂਦਾ ਹੈ, ਉਹ ਕਦੇ ਹਨੇਰੇ ਵਿਚ ਨਹੀਂ ਚੱਲੇਗਾ, ਪਰ ਉਸ ਕੋਲ ਉਹ ਚਾਨਣ ਹੋਵੇਗਾ ਜਿਹੜਾ ਜ਼ਿੰਦਗੀ ਵੱਲ ਜਾਣ ਵਾਲਾ ਰਾਹ ਦਿਖਾਉਂਦਾ ਹੈ।”
-