-
ਯੂਹੰਨਾ 9:11ਪਵਿੱਤਰ ਬਾਈਬਲ
-
-
11 ਉਸ ਨੇ ਜਵਾਬ ਦਿੱਤਾ: “ਯਿਸੂ ਨਾਂ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ʼਤੇ ਲਾਇਆ ਅਤੇ ਮੈਨੂੰ ਕਿਹਾ, ‘ਜਾ ਕੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ।’ ਅਤੇ ਮੈਂ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।”
-