-
ਯੂਹੰਨਾ 9:15ਪਵਿੱਤਰ ਬਾਈਬਲ
-
-
15 ਹੁਣ ਫ਼ਰੀਸੀ ਵੀ ਉਸ ਆਦਮੀ ਨੂੰ ਪੁੱਛਣ ਲੱਗ ਪਏ ਕਿ ਉਹ ਸੁਜਾਖਾ ਕਿੱਦਾਂ ਹੋਇਆ। ਉਸ ਨੇ ਉਨ੍ਹਾਂ ਨੂੰ ਕਿਹਾ: “ਉਸ ਨੇ ਮੇਰੀਆਂ ਅੱਖਾਂ ʼਤੇ ਮਿੱਟੀ ਦਾ ਲੇਪ ਬਣਾ ਕੇ ਲਾਇਆ ਅਤੇ ਮੈਂ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।”
-