ਯੂਹੰਨਾ 9:22 ਪਵਿੱਤਰ ਬਾਈਬਲ 22 ਉਸ ਦੇ ਮਾਤਾ-ਪਿਤਾ ਨੇ ਇਹ ਗੱਲਾਂ ਇਸ ਲਈ ਕਹੀਆਂ ਸਨ ਕਿਉਂਕਿ ਉਹ ਯਹੂਦੀ ਧਾਰਮਿਕ ਆਗੂਆਂ ਤੋਂ ਡਰਦੇ ਸਨ ਜਿਨ੍ਹਾਂ ਨੇ ਪਹਿਲਾਂ ਹੀ ਸਲਾਹ ਕਰ ਲਈ ਸੀ ਕਿ ਜੋ ਵੀ ਯਿਸੂ ਨੂੰ ਮਸੀਹ ਵਜੋਂ ਕਬੂਲ ਕਰੇਗਾ, ਉਸ ਨੂੰ ਸਭਾ ਘਰ ਵਿੱਚੋਂ ਛੇਕ* ਦਿੱਤਾ ਜਾਵੇਗਾ। ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 9:22 ਸਰਬ ਮਹਾਨ ਮਨੁੱਖ, ਅਧਿ. 71
22 ਉਸ ਦੇ ਮਾਤਾ-ਪਿਤਾ ਨੇ ਇਹ ਗੱਲਾਂ ਇਸ ਲਈ ਕਹੀਆਂ ਸਨ ਕਿਉਂਕਿ ਉਹ ਯਹੂਦੀ ਧਾਰਮਿਕ ਆਗੂਆਂ ਤੋਂ ਡਰਦੇ ਸਨ ਜਿਨ੍ਹਾਂ ਨੇ ਪਹਿਲਾਂ ਹੀ ਸਲਾਹ ਕਰ ਲਈ ਸੀ ਕਿ ਜੋ ਵੀ ਯਿਸੂ ਨੂੰ ਮਸੀਹ ਵਜੋਂ ਕਬੂਲ ਕਰੇਗਾ, ਉਸ ਨੂੰ ਸਭਾ ਘਰ ਵਿੱਚੋਂ ਛੇਕ* ਦਿੱਤਾ ਜਾਵੇਗਾ।