-
ਯੂਹੰਨਾ 10:18ਪਵਿੱਤਰ ਬਾਈਬਲ
-
-
18 ਕੋਈ ਵੀ ਇਨਸਾਨ ਮੇਰੀ ਜਾਨ ਨਹੀਂ ਲੈ ਸਕਦਾ, ਪਰ ਮੈਂ ਆਪਣੀ ਮਰਜ਼ੀ ਨਾਲ ਆਪਣੀ ਜਾਨ ਦਿਆਂਗਾ। ਮੇਰੇ ਕੋਲ ਆਪਣੀ ਜਾਨ ਦੇਣ ਦਾ ਅਧਿਕਾਰ ਹੈ ਅਤੇ ਮੇਰੇ ਕੋਲ ਇਸ ਨੂੰ ਦੁਬਾਰਾ ਲੈਣ ਦਾ ਵੀ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਹੈ।”
-