-
ਯੂਹੰਨਾ 12:16ਪਵਿੱਤਰ ਬਾਈਬਲ
-
-
16 ਉਸ ਦੇ ਚੇਲਿਆਂ ਨੂੰ ਪਹਿਲਾਂ ਤਾਂ ਇਹ ਗੱਲਾਂ ਸਮਝ ਨਾ ਆਈਆਂ, ਪਰ ਫਿਰ ਜਦੋਂ ਯਿਸੂ ਨੂੰ ਮਹਿਮਾ ਮਿਲੀ, ਉਦੋਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸੇ ਬਾਰੇ ਲਿਖੀਆਂ ਗਈਆਂ ਸਨ ਅਤੇ ਭੀੜ ਨੇ ਇਸੇ ਤਰ੍ਹਾਂ ਉਸ ਦਾ ਸੁਆਗਤ ਕੀਤਾ ਸੀ।
-