-
ਯੂਹੰਨਾ 12:17ਪਵਿੱਤਰ ਬਾਈਬਲ
-
-
17 ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਤੋਂ ਬਾਹਰ ਆਉਣ ਲਈ ਕਿਹਾ ਸੀ ਅਤੇ ਉਸ ਨੂੰ ਮਰਿਆਂ ਵਿੱਚੋਂ ਜੀਉਂਦਾ ਕੀਤਾ ਸੀ, ਉਸ ਵੇਲੇ ਯਿਸੂ ਨਾਲ ਬਹੁਤ ਸਾਰੇ ਲੋਕ ਸਨ। ਉਨ੍ਹਾਂ ਨੇ ਉੱਥੇ ਜੋ ਦੇਖਿਆ ਸੀ, ਉਸ ਬਾਰੇ ਉਹ ਗਵਾਹੀ ਦਿੰਦੇ ਰਹੇ।
-