-
ਯੂਹੰਨਾ 12:35ਪਵਿੱਤਰ ਬਾਈਬਲ
-
-
35 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਚਾਨਣ ਹੋਰ ਥੋੜ੍ਹਾ ਚਿਰ ਤੁਹਾਡੇ ਵਿਚਕਾਰ ਰਹੇਗਾ। ਜਦੋਂ ਤਕ ਤੁਹਾਡੇ ਕੋਲ ਚਾਨਣ ਹੈ, ਇਸ ਵਿਚ ਚੱਲੋ, ਤਾਂਕਿ ਹਨੇਰਾ ਤੁਹਾਨੂੰ ਨਾ ਘੇਰੇ; ਹਨੇਰੇ ਵਿਚ ਚੱਲਣ ਵਾਲਾ ਇਨਸਾਨ ਨਹੀਂ ਜਾਣਦਾ ਕਿ ਉਹ ਕਿੱਧਰ ਜਾ ਰਿਹਾ ਹੈ।
-