-
ਯੂਹੰਨਾ 12:40ਪਵਿੱਤਰ ਬਾਈਬਲ
-
-
40 “ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ ਅਤੇ ਉਸ ਨੇ ਉਨ੍ਹਾਂ ਦੇ ਮਨ ਕਠੋਰ ਕਰ ਦਿੱਤੇ ਹਨ, ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ ਅਤੇ ਆਪਣੇ ਮਨਾਂ ਨਾਲ ਸਮਝ ਨਾ ਸਕਣ ਅਤੇ ਆਪਣੇ ਰਾਹਾਂ ਨੂੰ ਬਦਲ ਨਾ ਲੈਣ ਅਤੇ ਉਹ ਉਨ੍ਹਾਂ ਨੂੰ ਠੀਕ ਨਾ ਕਰ ਦੇਵੇ।”
-