-
ਯੂਹੰਨਾ 13:29ਪਵਿੱਤਰ ਬਾਈਬਲ
-
-
29 ਅਸਲ ਵਿਚ, ਕਈਆਂ ਨੇ ਸੋਚਿਆ ਕਿ ਯਹੂਦਾ ਕੋਲ ਪੈਸਿਆਂ ਵਾਲਾ ਡੱਬਾ ਹੁੰਦਾ ਸੀ, ਇਸ ਲਈ ਯਿਸੂ ਉਸ ਨੂੰ ਕਹਿ ਰਿਹਾ ਸੀ: “ਤਿਉਹਾਰ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਹਨ, ਉਹ ਖ਼ਰੀਦ ਲੈ,” ਜਾਂ ਕਿ ਉਹ ਗ਼ਰੀਬਾਂ ਵਿਚ ਕੁਝ ਪੈਸੇ ਵੰਡ ਦੇਵੇ।
-