ਯੂਹੰਨਾ 16:7 ਪਵਿੱਤਰ ਬਾਈਬਲ 7 ਫਿਰ ਵੀ, ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਮੇਰੇ ਜਾਣ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਕਿਉਂਕਿ ਜੇ ਮੈਂ ਨਾ ਜਾਵਾਂ, ਤਾਂ ਮਦਦਗਾਰ* ਤੁਹਾਡੇ ਕੋਲ ਨਹੀਂ ਆਵੇਗਾ; ਪਰ ਜੇ ਮੈਂ ਚਲਾ ਜਾਵਾਂ, ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲ ਦਿਆਂਗਾ। ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 16:7 ਪਹਿਰਾਬੁਰਜ,4/15/2008, ਸਫ਼ਾ 32 ਸਰਬ ਮਹਾਨ ਮਨੁੱਖ, ਅਧਿ. 116
7 ਫਿਰ ਵੀ, ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਮੇਰੇ ਜਾਣ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਕਿਉਂਕਿ ਜੇ ਮੈਂ ਨਾ ਜਾਵਾਂ, ਤਾਂ ਮਦਦਗਾਰ* ਤੁਹਾਡੇ ਕੋਲ ਨਹੀਂ ਆਵੇਗਾ; ਪਰ ਜੇ ਮੈਂ ਚਲਾ ਜਾਵਾਂ, ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲ ਦਿਆਂਗਾ।