-
ਯੂਹੰਨਾ 18:28ਪਵਿੱਤਰ ਬਾਈਬਲ
-
-
28 ਫਿਰ ਸਵੇਰੇ ਉਹ ਯਿਸੂ ਨੂੰ ਕਾਇਫ਼ਾ ਦੇ ਘਰੋਂ ਰਾਜਪਾਲ ਦੇ ਮਹਿਲ ਲੈ ਗਏ। ਪਰ ਉਹ ਆਪ ਰਾਜਪਾਲ ਦੇ ਮਹਿਲ ਦੇ ਅੰਦਰ ਨਹੀਂ ਗਏ ਤਾਂਕਿ ਉਹ ਭ੍ਰਿਸ਼ਟ ਨਾ ਹੋ ਜਾਣ ਪਰ ਪਸਾਹ ਦਾ ਖਾਣਾ ਖਾ ਸਕਣ।
-