ਯੂਹੰਨਾ 19:2 ਪਵਿੱਤਰ ਬਾਈਬਲ 2 ਅਤੇ ਫ਼ੌਜੀਆਂ ਨੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ʼਤੇ ਰੱਖਿਆ ਅਤੇ ਉਸ ਦੇ ਬੈਂਗਣੀ* ਰੰਗ ਦਾ ਕੱਪੜਾ ਪਾਇਆ;