-
ਯੂਹੰਨਾ 19:24ਪਵਿੱਤਰ ਬਾਈਬਲ
-
-
24 ਇਸ ਲਈ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਸਾਨੂੰ ਇਸ ਨੂੰ ਪਾੜਨਾ ਨਹੀਂ ਚਾਹੀਦਾ, ਪਰ ਆਪਾਂ ਗੁਣੇ ਪਾ ਕੇ ਤੈਅ ਕਰ ਲੈਂਦੇ ਹਾਂ ਕਿ ਇਹ ਕਿਸ ਦਾ ਹੋਵੇਗਾ।” ਇਸ ਤਰ੍ਹਾਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਈ: “ਉਨ੍ਹਾਂ ਨੇ ਮੇਰੇ ਕੱਪੜੇ ਆਪਸ ਵਿਚ ਵੰਡ ਲਏ ਅਤੇ ਮੇਰੇ ਕੁੜਤੇ ʼਤੇ ਗੁਣੇ ਪਾਏ।” ਅਤੇ ਫ਼ੌਜੀਆਂ ਨੇ ਇਸੇ ਤਰ੍ਹਾਂ ਹੀ ਕੀਤਾ ਸੀ।
-