ਯੂਹੰਨਾ 19:31 ਪਵਿੱਤਰ ਬਾਈਬਲ 31 ਫਿਰ ਤਿਆਰੀ* ਦਾ ਦਿਨ ਹੋਣ ਕਰਕੇ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ* ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ। (ਉਹ ਸਬਤ ਖ਼ਾਸ ਸਬਤ ਸੀ।)* ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 19:31 ਪਹਿਰਾਬੁਰਜ,12/15/2013, ਸਫ਼ਾ 19
31 ਫਿਰ ਤਿਆਰੀ* ਦਾ ਦਿਨ ਹੋਣ ਕਰਕੇ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ* ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ। (ਉਹ ਸਬਤ ਖ਼ਾਸ ਸਬਤ ਸੀ।)*