-
ਯੂਹੰਨਾ 20:23ਪਵਿੱਤਰ ਬਾਈਬਲ
-
-
23 ਜੇ ਤੁਸੀਂ ਕਿਸੇ ਇਨਸਾਨ ਦੇ ਪਾਪ ਮਾਫ਼ ਕਰਦੇ ਹੋ, ਤਾਂ ਪਰਮੇਸ਼ੁਰ ਦੁਆਰਾ ਉਸ ਦੇ ਪਾਪ ਪਹਿਲਾਂ ਹੀ ਮਾਫ਼ ਕਰ ਦਿੱਤੇ ਗਏ ਹਨ; ਅਤੇ ਜੇ ਤੁਸੀਂ ਕਿਸੇ ਇਨਸਾਨ ਦੇ ਪਾਪ ਮਾਫ਼ ਨਹੀਂ ਕਰਦੇ, ਤਾਂ ਪਰਮੇਸ਼ੁਰ ਦੁਆਰਾ ਉਸ ਦੇ ਪਾਪ ਮਾਫ਼ ਨਹੀਂ ਕੀਤੇ ਗਏ ਹਨ।”
-