-
ਯੂਹੰਨਾ 20:27ਪਵਿੱਤਰ ਬਾਈਬਲ
-
-
27 ਫਿਰ ਉਸ ਨੇ ਥੋਮਾ ਨੂੰ ਕਿਹਾ: “ਆਹ ਦੇਖ ਮੇਰੇ ਹੱਥ, ਆਪਣੀ ਉਂਗਲ ਇਨ੍ਹਾਂ ਵਿਚ ਪਾ ਅਤੇ ਆਪਣਾ ਹੱਥ ਮੇਰੀ ਵੱਖੀ ਵਿਚ ਪਾ ਅਤੇ ਸ਼ੱਕ ਕਰਨਾ ਛੱਡ ਕੇ ਵਿਸ਼ਵਾਸ ਕਰ।”