-
ਯੂਹੰਨਾ 21:11ਪਵਿੱਤਰ ਬਾਈਬਲ
-
-
11 ਇਸ ਲਈ ਸ਼ਮਊਨ ਪਤਰਸ ਨੇ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚ ਲਿਆਂਦਾ। ਜਾਲ਼ ਵਿਚ 153 ਵੱਡੀਆਂ ਮੱਛੀਆਂ ਸਨ, ਫਿਰ ਵੀ ਇੰਨੀਆਂ ਮੱਛੀਆਂ ਹੋਣ ਕਰਕੇ ਜਾਲ਼ ਨਾ ਟੁੱਟਿਆ।
-