-
ਯੂਹੰਨਾ 21:20ਪਵਿੱਤਰ ਬਾਈਬਲ
-
-
20 ਪਤਰਸ ਨੇ ਮੁੜ ਕੇ ਉਸ ਚੇਲੇ ਨੂੰ ਆਉਂਦਾ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਸ ਨੇ ਰਾਤ ਦੇ ਖਾਣੇ ਦੌਰਾਨ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ ਸੀ: “ਪ੍ਰਭੂ, ਤੈਨੂੰ ਕੌਣ ਧੋਖੇ ਨਾਲ ਫੜਵਾਏਗਾ?”
-