-
ਯੂਹੰਨਾ 21:25ਪਵਿੱਤਰ ਬਾਈਬਲ
-
-
25 ਯਿਸੂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਸਨ। ਜੇ ਇਨ੍ਹਾਂ ਸਾਰੇ ਕੰਮਾਂ ਦੀ ਇਕ-ਇਕ ਗੱਲ ਕਿਤਾਬਾਂ ਵਿਚ ਲਿਖੀ ਜਾਂਦੀ, ਤਾਂ ਮੇਰੇ ਖ਼ਿਆਲ ਵਿਚ ਇਨ੍ਹਾਂ ਕਿਤਾਬਾਂ ਨੂੰ ਦੁਨੀਆਂ ਵਿਚ ਰੱਖਣ ਲਈ ਜਗ੍ਹਾ ਨਾ ਹੁੰਦੀ।
-