-
ਰਸੂਲਾਂ ਦੇ ਕੰਮ 1:3ਪਵਿੱਤਰ ਬਾਈਬਲ
-
-
3 ਮੌਤ ਤਕ ਦੁੱਖ ਝੱਲਣ ਤੋਂ ਬਾਅਦ, ਉਸ ਨੇ ਕਈ ਤਰੀਕਿਆਂ ਨਾਲ ਰਸੂਲਾਂ ਸਾਮ੍ਹਣੇ ਪ੍ਰਗਟ ਹੋ ਕੇ ਪੱਕਾ ਸਬੂਤ ਦਿੱਤਾ ਕਿ ਉਹ ਦੁਬਾਰਾ ਜੀਉਂਦਾ ਹੋ ਗਿਆ ਹੈ। ਉਹ ਉਨ੍ਹਾਂ ਨੂੰ ਚਾਲੀ ਦਿਨ ਦਿਖਾਈ ਦਿੰਦਾ ਰਿਹਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਰਿਹਾ।
-