-
ਰਸੂਲਾਂ ਦੇ ਕੰਮ 2:22ਪਵਿੱਤਰ ਬਾਈਬਲ
-
-
22 “ਇਜ਼ਰਾਈਲ ਦੇ ਲੋਕੋ, ਇਹ ਗੱਲ ਸੁਣੋ: ਯਿਸੂ ਨਾਸਰੀ ਨੂੰ ਪਰਮੇਸ਼ੁਰ ਨੇ ਘੱਲਿਆ ਸੀ ਅਤੇ ਇਸ ਗੱਲ ਦਾ ਸਬੂਤ ਦੇਣ ਲਈ ਪਰਮੇਸ਼ੁਰ ਨੇ ਉਸ ਰਾਹੀਂ ਤੁਹਾਡੇ ਵਿਚ ਕਰਾਮਾਤਾਂ ਤੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ, ਜਿਵੇਂ ਕਿ ਤੁਸੀਂ ਆਪ ਜਾਣਦੇ ਹੋ।
-