-
ਰਸੂਲਾਂ ਦੇ ਕੰਮ 3:16ਪਵਿੱਤਰ ਬਾਈਬਲ
-
-
16 ਇਸ ਲਈ, ਉਸ ਦੇ ਨਾਂ ਸਦਕਾ ਅਤੇ ਉਸ ਦੇ ਨਾਂ ʼਤੇ ਸਾਡੀ ਨਿਹਚਾ ਕਰਕੇ ਇਸ ਆਦਮੀ ਨੂੰ ਤਕੜਾ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ। ਹਾਂ, ਯਿਸੂ ʼਤੇ ਸਾਡੀ ਨਿਹਚਾ ਸਦਕਾ ਹੀ ਇਸ ਆਦਮੀ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਗਿਆ ਹੈ।
-