-
ਰਸੂਲਾਂ ਦੇ ਕੰਮ 3:21ਪਵਿੱਤਰ ਬਾਈਬਲ
-
-
21 ਉਸ ਵਾਸਤੇ ਉਦੋਂ ਤਕ ਸਵਰਗ ਵਿਚ ਰਹਿਣਾ ਜ਼ਰੂਰੀ ਹੈ ਜਦੋਂ ਤਕ ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਨਹੀਂ ਕਰ ਦਿੱਤਾ ਜਾਂਦਾ। ਇਸ ਮੁੜ ਬਹਾਲੀ ਬਾਰੇ ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਪਵਿੱਤਰ ਨਬੀਆਂ ਰਾਹੀਂ ਦੱਸਿਆ ਸੀ।
-